Hakaan Lyrics | Kanwar Grewal

The presents Hakaan Lyrics | Kanwar Grewal song. Hakaan Lyrics | Kanwar Grewal song sung by and its music composed by . Hakaan Lyrics | Kanwar Grewal lyrics penned by .

Song:Hakaan Lyrics | Kanwar Grewal
Singer:
Music:
Lyrics:
Label:
Language:Punjabi

Hakaan Lyrics | Kanwar Grewal Lyrics

The Leinster Productions presents Hakaan Lyrics and this song is sing by Kanwar Grewal. The music is composed by Bhinda Aujla and its lyrics written by Master Darshan Singh. This video is directed by Shubham Kumar, Harry Panesar.

Song: Hakaan Lyrics
Singer: Kanwar Grewal
Lyrics: Master Darshan Singh
Music: Bhinda Aujla

Hakaan Lyrics:-

Chad de katana tubana ni kurie
Charkha rakhade paase ni
Rama naam da ghut tu bhar lai
Hoth ne tere piase ni(x2)

Phira to bhavii kabari pai jee
Phira to bhavii kabari pai jee
Jam pai ji samasan ni haaka ghar vajia
Ni haaka ghara vajia ban lai kure saman
Ni haaka ghara vajia ban lai kure saman
Ni haaka vajia…

Khaali hathi gia sikander
Bas ratte lai phiradi ae
sunn sunn teri ae haasa aunda
Rab jeb chh pai phiradi ae

ohhh Khaali hathi gia sikander
Bas ratte lai phiradi ae
sunn sunn teri ae haasa aunda
Raba jeb chh pai phiradi ae

ooooooh…
Kar kar galla oe umar lagha lai
Kar kar galla umar lagha lai
Tera kis kam phoka gyan
Ni hakamk ghara vajia ban lai kure saman
Nii haaka ghara vajia ban lai kure saman
Ni haaka vajia…

Ithe jo kisu hai so tera
Meri ithe ko cheez na(x2)

Pichale janam da milyae kurie
tu ki bhaajiha kha gai ae
Aukhe pepara di kar lai tayaari
Kahatom dil te lai gai ae(x2)

Kirapa rupi sagara vica teri
Kirapa rupi sagara vica teri mai pa gai ghasaman.
Ni hakam ghara vajia bann lai kuṛe saman.
Ni hakam ghara vajia bann lai kure saman.
Ni hakam vajia…

Hakaan Lyrics in Punjabi:-

ਛੱਡ ਦੇ ਕੱਤਣਾ ਤੁਬਣਾ ਨੀ ਕੁੜੀਏ।
ਚਰਖਾ ਰੱਖਦੇ ਪਾਸੇ ਨੀ।
ਰਾਮ ਨਾਮ ਦਾ ਘੁੱਟ ਤੂੰ ਭਰ ਲੈ।
ਹੋਟ ਨੇ ਤੇਰੇ ਪਿਆਸੇ ਨੀ।
ਫਿਰ ਤੂੰ ਭਾਵੇਂ ਕਬਰੀਂ ਪੈ ਜਾਈਂ।
ਜਾਂ ਪੈ ਜੀ ਸਮਸ਼ਾਨ ਨੀ ਹਾਕਾਂ ਘਰ ਵੱਜੀਆਂ।
ਨੀ ਹਾਕਾਂ ਘਰ ਵੱਜੀਆਂ ਬੰਨ ਲੈ ਕੁੜੇ ਸਮਾਨ।
ਨੀ ਹਾਕਾਂ ਘਰ ਵੱਜੀਆਂ ਬੰਨ ਲੈ ਕੁੜੇ ਸਮਾਨ।
ਨੀ ਹਾਕਾਂ ਘਰ ਵੱਜੀਆਂ।…

ਖਾਲੀ ਹੱਥੀਂ ਗਿਆ ਸਿਕੰਦਰ।
ਬਸ ਰਟੇ ਲਾਈ ਫਿਰਦੀ ਏ।
ਸੁਣ ਸੁਣ ਤੇਰੀਆਂ ਹਾਸਾ ਆਉਂਦਾ।
ਰੱਬ ਜੇਬ ਚ ਪਾਈ ਫਿਰਦੀ ਏ।
ਕਰ ਕਰ ਗੱਲਾਂ ਓਏ ਉਮਰ ਨਗ੍ਹਾ ਲਈ.
ਤੇਰਾ ਕਿਸ ਕੰਮ ਫੋਕਾ ਗਿਆਨ।
ਨੀ ਹਾਕਾਂ ਘਰ ਵੱਜੀਆਂ ਬੰਨ ਲੈ ਕੁੜੇ ਸਮਾਨ।
ਨੀ ਹਾਕਾਂ ਘਰ ਵੱਜੀਆਂ ਬੰਨ ਲੈ ਕੁੜੇ ਸਮਾਨ।
ਨੀ ਹਾਕਾਂ ਘਰ ਵੱਜੀਆਂ।…

ਇਥੇ ਜੋ ਕਿਸੁ ਹੈ ਸੋ ਤੇਰਾ।
ਮੇਰੀ ਇਥੇ ਕੋਈ ਚੀਜ਼ ਨਾ।

ਪਿਛਲੇ ਜਨਮ ਕੀਤਾ ਦਾ ਮਿਲਿਆ ਕੁੜੀਏ ,
ਤੂੰ ਕਿਉਂ ਭਾਅ ਜਿਹਾ ਖਾ ਗਈ ਏ.
ਔਖੇ ਪੇਪਰ ਦੀ ਕਰ ਲੈ ਤਿਆਰੀ।
ਕਾਹਤੋਂ ਦਿਲ ਤੇ ਲੈ ਗਈ ਏ।
ਕਿਰਪਾ ਰੂਪੀ ਸਾਗਰ ਵਿਚ ਤੇਰੀ।
ਕਿਰਪਾ ਰੂਪੀ ਸਾਗਰ ਵਿਚ ਤੇਰੀ ਮੈਂ ਪਾ ਗਈ ਘਸ਼ਮਾਨ।
ਨੀ ਹਾਕਾਂ ਘਰ ਵੱਜੀਆਂ ਬੰਨ ਲੈ ਕੁੜੇ ਸਮਾਨ।
ਨੀ ਹਾਕਾਂ ਘਰ ਵੱਜੀਆਂ ਬੰਨ ਲੈ ਕੁੜੇ ਸਮਾਨ।
ਨੀ ਹਾਕਾਂ ਘਰ ਵੱਜੀਆਂ।…

Found Any Mistake in Lyrics?, Raise a request to Correct Lyrics!

You may also like...

52 Bars Lyrics - Karan Aujla 52 Bars Ohde Baad Lyrics - Satinder Sartaaj | Kali Jotta Ohde Baad No Reason Lyrics - Parmish Verma | GD 47 No Reason